
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 1 ਜਨਵਰੀ 2022 : Vaishno Devi Temple ਵੈਸ਼ਨੋ ਦੇਵੀ ਮੰਦਿਰ ਵਿਚ ਸਾਲ 2022 ਦੇ ਪਹਿਲੇ ਹੀ ਦਿਨ ਵਾਪਰੀ ਹੌਲਨਾਕ ਘਟਨਾ ਵਿਚ 12 ਸ਼ਰਧਾਲੂਆਂ ਦੇ ਮਾਰੇ ਜਾਣ ਅਤੇ 2 ਦਰਜ਼ਨ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀਆ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਹਾਸਲ ਕਰਨ, ਜਾਂ ਪੀੜਤਾਂ ਬਾਰੇ ਪਤਾ ਕਰਨ ਲਈ ਕੁੱਝ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ।
Vaishno Devi Temple Helpline numbers:
Shri Mata Vaishno Devi Shrine Board Helpline nos: 01991-23480401991-234053
Other Helpline nos: PCR Katra 01991232010/ 9419145182PCR
Reasi 0199145076/ 9622856295
DC Office Reasi Control room 01991245763/ 9419839557
ਘਟਨਾ ਬਾਰੇ ਵਿਸਥਾਰ ਜਾਣਨ ਲਈ ਹੇਠਲੇ ਲਿੰਕ ‘ਤੇ ਕਲਿਕ ਕਰੋ
https://www.facebook.com/punjpaniexp

Leave a Reply