ਆਨਲਾਈਨ ਸ਼ਾਪਿੰਗ (Online Shopping) ਭਾਵ ਘਰ ਬੈਠੇ ਬਿਠਾਏ ਇੰਟਰਨੈਟ ਰਾਹੀਂ ਵੱਖ ਵੱਖ ਕੰਪਨੀਆਂ ਪਾਸੋਂ ਸਾਮਾਨ ਮੰਗਵਾਉਣ ਦਾ ਰੁਝਾਨ ਅੱਜ ਕੱਲ੍ਹ ਕਾਫੀ ਵਧ ਗਿਆ ਹੈ। ਜੇਕਰ ਤੁਸੀਂ ਐਮਾਜ਼ੋਨ (Amazon) ਤੋਂ ਖਰੀਦਾਰੀ ਕਰਦੇ ਹੋ ਤਾਂ ਇਹ ਹੇਠਲੇ ਲਿੰਕ ਤੁਹਾਡੇ ਲਈ ਹੀ ਹਨ। ਭਾਰਤ ਅਤੇ ਕੈਨੇਡਾ/ਅਮਰੀਕਾ (Canada/USA) ਵਿਚ ਰਹਿੰਦੇ ਲੋਕਾਂ ਲਈ ਵੱਖੋ-ਵੱਖ ਲਿੰਕ ਦਿੱਤੇ ਗਏ ਹਨ। ਤੁਸੀਂ ਆਪੋ ਆਪਣੇ ਮੁਲਕ ਦੇ ਲਿਹਾਜ ਨਾਲ਼ ਲਿੰਕ ਕਲਿਕ ਕਰਕੇ ਖਰੀਦਾਰੀ ਕਰ ਸਕਦੇ ਹੋ।
Shop online in INDIA ?, then click here
If you are in Canada or USA, Then click Here
ਸਾਰੀਆਂ ਕੰਪਨੀਆਂ ਦੇ ਮੋਬਾਈਲ (Mobile) ਇਕੋ ਥਾਂ Online Shopping
ਜੇਕਰ ਕਿਸੇ ਨੇ ਮੋਬਾਈਲ ਹੀ ਖਰੀਦਣਾ ਹੋਵੇ ਤਾਂ ਬਾਜ਼ਾਰ ਵਿਚ ਬਹੁਤੇ ਵਪਾਰੀਆਂ ਕੋਲ਼ ਹਰ ਕੰਪਨੀ ਦਾ ਮੋਬਾਈਲ ਹੈਂਡਸੈਟ ਨਹੀਂ ਮਿਲਦਾ। ਪਰ ਆਨਲਾਈਨ ਸ਼ਾਪਿੰਗ ਵਾਲ਼ੀਆਂ ਕੰਪਨੀਆਂ ਜਿਵੇਂ ਐਮਾਜੋਨ ਹੈ, ਇਥੇ ਤੁਹਾਨੂੰ ਸਾਰੀਆਂ ਕੰਪਨੀਆਂ ਦੇ ਮੋਬਾਈਲ ਫੋਨ ਅਤੇ ਉਨ੍ਹਾਂ ਦੇ ਲਗਪਗ ਸਾਰੇ ਮਾਡਲ ਇਕੋ ਥਾਂ ਮਿਲ਼ ਜਾਂਦੇ ਹਨ। ਇਨ੍ਹਾਂ ਦੀਆਂ ਸਾਰੀਆਂ ਮੁੱਖ ਖੂਬੀਆਂ ਬਾਰੇ ਵੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਹੁੰਦੀ ਹੈ। ਮੋਬਾਈਲ ਖਰੀਦਣ ਲਈ ਹੇਠਲੇ ਲਿੰਕ ਉਤੇ ਕਲਿਕ ਕਰ ਸਕਦੇ ਹੋ।
Laptop, TV, Farniture and many more in Online Shopping
ਕੈਨੇਡਾ ਅਮਰੀਕਾ (Canada/USA) ਵਸਦੇ ਲੋਕਾਂ ਲਈ ਘਰ ਬੈਠੇ ਆਨਲਾਈਨ ਸ਼ਾਪਿੰਗ (Online Shopping) ਕਰਨਾ ਇਸ ਕਰਕੇ ਵੀ ਲਾਹੇਵੰਦ ਰਹਿੰਦਾ ਹੈ ਕਿਉਂਕਿ ਕੰਮ-ਕਾਰ ਦੇ ਰੁਝੇਵਿਆਂ ਵਿਚ ਉਨ੍ਹਾਂ ਨੂੰ ਬਾਜ਼ਾਰ ਵਿਚ ਖਰੀਦਾਰੀ ਕਰਨ ਜਾਣ ਦਾ ਬਹੁਤ ਹੀ ਘੱਟ ਸਮਾਂ ਮਿਲਦਾ ਹੈ।
ਜੇਕਰ ਤੁਸੀਂ ਵੀ ਕੈਨੇਡਾ/ਅਮਰੀਕਾ ਰਹਿੰਦੇ ਹੋ ਤਾਂ ਏਥੇ ਕਲਿਕ (Click Here) ਕਰਕੇ ਖਰੀਦਾਰੀ ਕਰ ਸਕਦੇ ਹੋ।