ਲੁਧਿਆਣਾ, 20 ਅਗਸਤ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਆਉਂਦੀ 3 ਨਵੰਬਰ ਨੂੰ ਹੋਣ ਵਾਲ਼ੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ 2016 ਦੀ ਚੋਣ ਵਿਚ ਰੂਸ ਦੀ ਦਖਲ ਅੰਦਾਜੀ ਬਾਰੇ ਰਿਪੋਰਟ ਗਲ਼ੇ ਦੀ ਹੱਡੀ ਬਣ ਸਕਦੀ ਹੈ। ਜਿਕਰਯੋਗ ਹੈ ਕਿ 1000 ਸਫੇ ਦੀ ਇਹ ਰਿਪੋਰਟ ਤਿਆਰ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਟਰੰਪ ਦੀ ਆਪਣੀ ਪਾਰਟੀ ਰਿਪਲਿਕਨ ਨਾਲ਼ ਸਬੰਧਿਤ ਸੰਸਦ ਮੈਂਬਰ ਵੀ ਸ਼ਾਮਿਲ ਨੇ।
Leave a Reply